Surjit-Patar-and-Wife-Bhupinder-Kaur-Patar

ਉਹ ਜੋ ਸੌ ਗਿਆ ਹੈ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ : ਇੰਟਰਵੀਊ ਭੁਪਿੰਦਰ ਕੌਰ ਪਾਤਰ

ਉਹ ਜੋ ਸੌ ਗਿਆ ਹੈ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ ਕਿਤੇ ਖ਼ਾਬ ਵਿਚ ਭਟਕਦਾ ਉਹ ਥਾਂ ਕੁਥਾਂ ਨ ਹੋਵੇ ਭੁਪਿੰਦਰ ਕੌਰ ਪਾਤਰ ਦਾ ਇਕੋ-ਇੱਕ ਇੰਟਰਵੀਊ ਤੇ ਪਾਤਰ ਦਾ ਪਤਨੀ…
Poet-Jagtar-Surjit-Patar-Waryam-Singh-Sandhu-Sukhjit

ਕੇਵਲ ‘ਸੁਰਜੀਤ ਪਾਤਰ’-ਪੰਜਾਬੀ ਕਵਿਤਾ ਦਾ ਧਰੂ ਤਾਰਾ : ਵਰਿਆਮ ਸਿੰਘ ਸੰਧੂ

ਜਦੋਂ ਸੁਰਜੀਤ ਪਾਤਰ ਪਹਿਲੀ ਵਾਰ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿਚ ਖੜਾ ਹੋਇਆ ਤੇ ਉਹਨੇ ਇਸ ਬਾਰੇ ਮੈਨੂੰ ਦੱਸਿਆ ਤਾਂ ਮੈਂ ਖ਼ੁਸ਼ ਨਹੀਂ ਸਾਂ ਹੋਇਆ। ਮੈਂ ਸ਼ੁਰੂ ਤੋਂ ਸੋਚਿਆ ਸੀ…
Surjit-Patar-with-Jatinder-Pannu-Waryam-Sandhu-Hardev-Virk

ਸਾਡੇ ‘ਢਾਡੀ ਜਥੇ’ (ਸੁਰਜੀਤ ਪਾਤਰ, ਦੇਵ ਦਿਲਦਾਰ, ਵਰਿਆਮ ਸਿੰਘ ਸੰਧੂ) ਦਾ ਪਹਿਲਾ ‘ਦੀਵਾਨ’ : ਵਰਿਆਮ ਸਿੰਘ ਸੰਧੂ

ਸਾਡੇ ‘ਢਾਡੀ ਜਥੇ’ (ਸੁਰਜੀਤ ਪਾਤਰ, ਦੇਵ ਦਿਲਦਾਰ, ਵਰਿਆਮ ਸਿੰਘ ਸੰਧੂ) ਦਾ ਪਹਿਲਾ ‘ਦੀਵਾਨ’ (ਹੋ ਸਕਦਾ ਹੈ ਇਹ ਗੱਲਾਂ ਤੁਸੀਂ ਪਾਤਰ ਕੋਲੋਂ ਵੀ ਸੁਣੀਆਂ ਹੋਣ ਤੇ ਕਿਤੇ ਪੀੜ੍ਹੀਆਂ ਵੀ ਹੋਣ। ਪਰ…
Surjit Patar Lighting Lamp

ਸੁੰਨੇ ਸੁੰਨੇ ਰਾਹਾਂ ਵਿੱਚ ਦਿਸਦੀ ਨਾ ਪੈੜ ਏ, ਦਿਲ ਵੀ ਉਦਾਸ ਏ ਤੇ ਬਾਕੀ ਵੀ ਨਾ ਖੈਰ ਏ – ਸਰਬਜੀਤ ਸੋਹਲ

ਪਦਮ ਸ਼੍ਰੀ ਸੁਰਜੀਤ ਪਾਤਰ, ਸਰਸਵਤੀ ਅਵਾਰਡ ਜੇਤੂ ਸੁਰਜੀਤ ਪਾਤਰ, ਕਵੀ ਸੁਰਜੀਤ ਪਾਤਰ, ਸੂਖ਼ਮਭਾਵੀ ਮਨ ਤੇ ਸੰਵੇਦਨਸ਼ੀਲਤਾ ਨਾਲ ਲਬਰੇਜ਼ ਸੁਰਜੀਤ ਪਾਤਰ ,ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਸੁਰਜੀਤ ਪਾਤਰ, ਪੰਜਾਬੀ ਕਵਿਤਾ ਨੂੰ…
Surjit Patar and Jaswant Singh Zafar

ਪਾਤਰ ਹੋਇਆ ਸੁਰਜੀਤ : ਜਸਵੰਤ ਜ਼ਫ਼ਰ 

ਇਸ ਧਰਤੀ ਦੇ ਮਹਾਨ ਸ਼ਬਦ ਸਾਧਕ ਸੁਰਜੀਤ ਪਾਤਰ ਨੇ ਆਪਣੀ ਸਾਧਨਾ ਮੁਕੰਮਲ ਕਰ ਲੈਣ ਦਾ ਐਲਾਨ ਕਰ ਦਿੱਤਾ ਹੈ। ਸੁਰਜੀਤ ਪਾਤਰ ਕਿਸੇ ਸਰੀਰ ਦਾ ਨਾਮ ਨਹੀਂ। ਸਾਇਸਤਗੀ, ਪਾਕੀਜ਼ਗੀ, ਲਿਆਕਤ, ਨਫ਼ਾਸਤ,…
Surjit-Patar-Digital-Art-by-Ankur-Patar

ਸ਼ਾਇਰੀ ਦਾ ਸੁਰੀਲਾ ਸਫ਼ਰ…ਸੁਰਜੀਤ ਪਾਤਰ -ਡਾ. ਲਖਵਿੰਦਰ ਸਿੰਘ ਜੌਹਲ

ਨਵੀਂ ਪੰਜਾਬੀ ਕਵਿਤਾ ਦੀਆਂ ਸਾਰੀਆਂ ਲਹਿਰਾਂ, ਸਾਰੀਆਂ ਕਾਵਿ-ਪ੍ਰਵਿਰਤੀਆਂ, ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਸੰਬੰਧਿਤ ਸਾਰੀਆਂ ਸੰਸਥਾਵਾਂ ਤੋਂ ਉੱਚੇ ਕੱਦ-ਬੁੱਤ ਵਾਲਾ ਸੁਰਜੀਤ ਪਾਤਰ ਹੁਣ ਇਸ ਦੁਨੀਆ ਵਿਚ ਨਹੀਂ ਹੈ। ਉਸ…
Surjit Patar at Punjab Arts Council

ਛਤਰੀਆਂ – ਸਵਰਨਜੀਤ ਸਵੀ

ਛਤਰੀਆਂ    ਰਿਸ਼ਤਿਆਂ ਦੀਆਂ     ਮੁਹੱਬਤ ਦੀਆਂ          ਯਾਰੀਆਂ           ਰਹਿਨੁਮਾਈਆਂ ਨਿੱਘ ਦੀਆਂ    ਕਿਲਕਾਰੀਆਂ      ਦੁਆਵਾਂ-ਸਦਾਵਾਂ       ਜਿਉਣ ਦੀਆਂ ਸ਼ੁਆਵਾਂ ਰਹਿੰਦੀਆਂ ਸਿਰਾਂ ਤੇ      ਦਿਲਾਂ ‘ਚ      ਮਨਾਂ ਦੇ ਤਹਿਖ਼ਾਨਿਆਂ ‘ਚ ਬਚਾਉਂਦੀਆਂ     ਧੁੱਪਾਂ ਤੋਂ ਰੱਖਦੀਆਂ       ਠੰਡੀ ਛਾਂ ਹੇਠ…
Surjit Patar Reading

ਮੁਰਸ਼ਦਨਾਮਾ – ਸੁਖਵਿੰਦਰ ਅੰਮ੍ਰਿਤ

ਪਿਆਰੇ ਮੁਰਸ਼ਦ ਤੁਸੀਂ ਕਿਹਾ ਹੈ : ਜਦੋਂ ਤਕ ਲਫ਼ਜ਼ ਜਿਉਂਦੇ ਨੇ ਸੁਖ਼ਨਵਰ ਜਿਉਣ ਮਰ ਕੇ ਵੀ ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸਵਾਹ ਬਣਦੇ ਇਸ ਸੱਚੇ ਸ਼ੇਅਰ ਅਨੁਸਾਰ…
Surjit-Patar-Selected-Poems

ਸੰਵਾਦ ਗੰਭੀਰਤਾ ਮੰਗਦਾ ਹੈ -ਜਸਪਾਲ ਜੱਸੀ

ਸੁਰਜੀਤ ਪਾਤਰ ਦੀ ਕਵਿਤਾ ਬਾਰੇ ਗੰਭੀਰ ਸੰਵਾਦ ਦਾ ਸਵਾਗਤ ਹੋਣਾ ਚਾਹੀਦਾ ਹੈ | ਗੰਭੀਰ ਸੰਵਾਦ ਲਈ ਪਾਤਰ ਦੀ ਕਵਿਤਾ ਬਾਰੇ ਮੁਢਲੀ ਜਾਣਕਾਰੀ ਜਰੂਰੀ ਹੈ | ਲੋੜ ਜੋਗਾ ਅਧਿਐਨ ਵੀ ਜਰੂਰੀ…