Surjit Patar at Punjab Arts Council

ਛਤਰੀਆਂ – ਸਵਰਨਜੀਤ ਸਵੀ

ਛਤਰੀਆਂ    ਰਿਸ਼ਤਿਆਂ ਦੀਆਂ     ਮੁਹੱਬਤ ਦੀਆਂ          ਯਾਰੀਆਂ           ਰਹਿਨੁਮਾਈਆਂ ਨਿੱਘ ਦੀਆਂ    ਕਿਲਕਾਰੀਆਂ      ਦੁਆਵਾਂ-ਸਦਾਵਾਂ       ਜਿਉਣ ਦੀਆਂ ਸ਼ੁਆਵਾਂ ਰਹਿੰਦੀਆਂ ਸਿਰਾਂ ਤੇ      ਦਿਲਾਂ ‘ਚ      ਮਨਾਂ ਦੇ ਤਹਿਖ਼ਾਨਿਆਂ ‘ਚ ਬਚਾਉਂਦੀਆਂ     ਧੁੱਪਾਂ ਤੋਂ ਰੱਖਦੀਆਂ       ਠੰਡੀ ਛਾਂ ਹੇਠ…